Saturday, 22 September 2012

ਜੇ ਰੱਬ ਇਹ ਪੁਗਾਵੇ ਓਹ ਕੋਲ ਬੈਠਾ ਹੋਵੇ

ਇਕ ਦਿਲ ਦੀ ਤਮੰਨਾ,
ਜੇ ਰੱਬ ਇਹ ਪੁਗਾਵੇ ਓਹ ਕੋਲ ਬੈਠਾ ਹੋਵੇ,
ਆਖਰੀ ਸਾਹ ਜਦੋਂ ਆਵੇ ਓਸਦੇ ਦਿਲ 'ਚ ਵੀ ਹੋਣ,
ਕੁਝ ਪਿਆਰ ਦੀਆਂ ਗੱਲਾਂ ਜਾਂਦੀ ਵਾਰੀ ਦੋ ਪਲ ਮੈਨੂੰ,
ਹੱਸ ਕੇ ਬੁਲਾਵੇ ਜਦ ਅੱਖ ਬੰਦ ਹੋਵੇ,
ਤਾਂ ਓਹ ਡੋਲੇ ਕੁਝ ਹੰਝੂ ਪਹਿਲਾ ਭੁੱਬਾਂ ਮਾਰ ਰੋਵੇ,
ਫਿਰ ਸੀਨੇ ਨਾਲ ਲਾਵੇ

From: Sukh