Thursday, 27 September 2012

ਤੇਨੂੰ ਕਦੇ ਆਪਣੇ ਮੁਟਾਪੇ ਦਾ ਅਹਿਸਾਸ ਹੋਇਆ?

Two Fat Girls Talking
ਇਕ ਮੋਟੀ ਤੀਮੀ ਨੇ ਦੂਸਰੀ ਨੂੰ ਕਿਹਾ:- ਤੇਨੂੰ ਕਦੇ ਆਪਣੇ ਮੁਟਾਪੇ ਦਾ ਅਹਿਸਾਸ ਹੋਇਆ?
.
.
.
.

ਦੂਜੀ ਤੀਮੀ ਬੋਲੀ:- ਹਾਂ ਜਦੋਂ ਧੋਬੀ ਨੇ ਮੇਰੇ ਕੱਪੜੇ ਵਾਪਸ ਕਰ ਦਿੱਤੇ ਤੇ ਬੋਲਿਆ "ਆਂਟੀ ਅਸੀਂ “Tent” ਨਹੀ ਧੋਂਦੇ"