Sunday, 16 September 2012

ਤੇਰੇ ਲਈ ਸਟੇਟਸ ਮੈਂ ਪਾਵਾਂ

Status Main Pawan
ਤੇਰੇ ਲਈ ਸਟੇਟਸ ਮੈਂ ਪਾਵਾਂ,
ਤੇਰੇ ਲਈ ਗਾਣੇ Share ਕਰਾਂ,
ਤੂੰ ਕੀ ਜਾਣੇ ਅਨਜਾਣੇ ਨੀ,
ਮੈਂ ਕਿੰਨੀ ਤੇਰੀ Care ਕਰਾਂ,
ਕਿਓ ਦੂਰ ਦੂਰ ਤੂੰ ਹੋਈ ਜਾਵੇਂ,
ਮੈਂ ਜਿਨਾ ਤੇਨੂੰ Near ਕਰਾਂ,
ਹੁਣ ਤੂੰ ਹੀ ਦੱਸ ਦੇ ਇਜ਼ਹਾਰ ਪਿਆਰ ਦਾ,
ਮੈਂ When, How ਤੇ Where ਕਰਾਂ