Saturday, 29 September 2012

ਤੇਰੇ ਸਾਥ 'ਚ ਸੱਜਣਾਂ ਜੱਗ ਪਿਆਰਾ ਲੱਗਦਾ ਏ

Tera Saath
ਤੇਰੇ ਸਾਥ 'ਚ ਸੱਜਣਾਂ ਜੱਗ ਪਿਆਰਾ ਲੱਗਦਾ ਏ,
ਹਰ ਇੱਕ ਹੰਝੂ ਫੁੱਲ, ਤੇ ਹੌਂਕਾ ਤਾਰਾ ਲੱਗਦਾ ਏ,
ਰਹਿ ਅੱਖੀਆਂ ਦੇ ਕੋਲ ਤੂੰ, ਭਾਵੇਂ ਬੋਲ ਵੀ ਨਾਂ,
ਬਸ ਤੇਰਾ ਇੱਕ ਅਹਿਸਾਸ ਹੀ ਮੈਨੂੰ ਸਹਾਰਾ ਲੱਗਦਾ ਏ