Friday, 28 September 2012

ਸਾਨੂੰ ਸੁਪਨੇ 'ਚ ਹੋ ਜਾਵੇ ਦੀਦਾਰ ਓਹਦਾ

Sanu Supne Ch Ho Jawe Deedar Ohda
ਉਹਦਾ ਦਿਲ ਕਬੂਲ ਕਰੇ ਜਿਸਨੂੰ,
ਸਾਡੇ ਕੋਲ ਐਸੀ ਸੌਗਾਤ ਕਿੱਥੇ,
ਓਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿੱਚ,
ਸਾਨੂੰ ਮਿਲੇਗੀ ਐਸੀ ਖੈਰਾਤ ਕਿੱਥੇ,
ਆਪਣੇ ਪਿਆਰ ਦਾ ਓਹਨੂੰ ਅਹਿਸਾਸ ਕਰਾ ਸਕਾ,
ਮੇਰੀ ਏਡੀ ਵੱਡੀ ਔਕਾਤ ਕਿੱਥੇ,
ਸਾਨੂੰ ਸੁਪਨੇ 'ਚ ਹੋ ਜਾਵੇ ਦੀਦਾਰ ਓਹਦਾ,
ਏਨੇ ਕਰਮਾਂ ਵਾਲੀ ਸਾਡੀ ਰਾਤ ਕਿੱਥੇ

From: Sukh