Thursday, 27 September 2012

ਓ ਮੁੰਡਿਆਂ ਤਵੀਤ ਬਣਜਾਂ

Gal Da Taweet
ਕੋਈ ਮੈਨੂੰ ਹੁਸਨਾਂ ਦੀ ਰਾਣੀ ਆਖਦਾ,
ਕੋਈ ਆਖੇ ਸਾਡੀ ਹੋਜਾ ਰੱਬ ਦਾ ਏ ਵਾਸਤਾ,
ਪਰ ਮੈਂ ਦੀਵਾਨੀ ਤੇਰੀ ਹੋਈ ਫਿਰਦੀ,
ਵੇ ਜਿੰਦ ਜਾਨ ਤੇਰੇ ਨਾਮ ਲਾਵਾਂ,
ਓ ਮੁੰਡਿਆਂ ਤਵੀਤ ਬਣਜਾਂ,
ਡੋਰ ਵੱਟ ਕੇ ਗਲੇ ਦੇ ਵਿੱਚ ਪਾਵਾਂ,
ਓ ਮੁੰਡਿਆਂ ਤਵੀਤ ਬਣਜਾਂ