Sunday, 23 September 2012

ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ

Sohni Rooh Naal
ਸੂਰਤਾਂ ਤੇ ਤਾਂ ਹਰ ਕੋਈ ਮਰਦਾ,ਅਸੀਂ ਸੋਹਣੇ ਦਿਲ
ਨਾਲ ਸਾਂਝ ਪਾਈ ਹੋਈ ਆ, ਲੋਕੀ ਪਰਖਦੇ ਨੇ ਰੱਬ ਦੇ
ਬਣਾਏ ਜਿਸਮਾਂ ਨੂੰ,ਅਸੀਂ ਸੋਹਣੀ ਰੂਹ ਨਾਲ
ਜ਼ਿੰਦਗੀ ਸਜ਼ਾਈ ਹੋਈ,