Friday, 21 September 2012

ਵੱਢ ਵੱਢ ਖਾਵੇ ਹੁਣ ਤੇਰੀ ਜ਼ੁਦਾਈ ਵੇ ਮਾਹੀਆ

Teri Judai
ਮਹਿੰਦੀ ਤੇਰੇ ਨਾਂ ਦੀ ਹੱਥਾਂ ਉੱਤੇ ਲਾਈ,
ਵੇ ਮਾਹੀਆ ਮੈਨੂੰ ਦਿਸੀ ਤੇਰ ਪਿਆਰ 'ਚ ਖੁਦਾਈ ਵੇ ਮਾਹੀਆ,
ਯਾਰਾਂ ਇੱਕ ਤਾਂ ਥੱਕੇ ਦੇ ਦੇ ਕੇ ਸਬੂਤ ਮੁਹੱਬਤ ਦੇ ਲੋਕਾਂ ਨੂੰ,
ਦੂਜੀ ਵੱਢ ਵੱਢ ਖਾਵੇ ਹੁਣ ਤੇਰੀ ਜ਼ੁਦਾਈ ਵੇ ਮਾਹੀਆ