Saturday, 1 September 2012

ਪਲਕਾਂ ਵਿਛਾਵਾਂ ਤੇਰੀਆਂ ਰਾਹਾਂ ਵਿੱਚ

Palkan Vichawan
ਪਲਕਾਂ ਵਿਛਾਵਾਂ ਤੇਰੀਆਂ ਰਾਹਾਂ ਵਿੱਚ,
ਜਿੰਦਗੀ ਗੁਜਾਰਾਂ ਤੇਰਿਆਂ ਸਾਹਾਂ ਵਿੱਚ,
ਕੁਝ ਹੋਰ ਨਹੀਂ ਇੱਕ ਖਾਹਿਸ਼ ਹੈ ਮੇਰੀ,
ਜੇ ਮੋਤ ਵੀ ਆਵੇ ਤਾਂ ਤੇਰੀਆਂ ਬਾਹਾਂ ਵਿੱਚ

From: Sukh