Wednesday, 12 September 2012

ਸਾਲੀ ਨੂੰ ਇੱਕ ਦਿਨ 'ਕੁਲਚੇ' ਨੀ ਖਵਾਏ

Kulche
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋਂ ਵੱਧ ਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ,
.
.
.
.
.
ਪਰ ਵਕਤ ਹਨੇਰੀ ਅੱਗੇ ਆਖਰ ਉਹ ਵੀ ਝੁੱਕ ਗਈ,
.
.
.
.
.
ਸਾਲੀ ਨੂੰ ਇੱਕ ਦਿਨ 'ਕੁਲਚੇ' ਨੀ ਖਵਾਏ, 
ਕਹਿੰਦੀ ਤੇਰੀ ਮੇਰੀ ਟੁੱਟ ਗਈ