Sunday, 30 September 2012

ਵੇ ਜੁੱਗ ਜੁੱਗ ਜੀ ਬਾਬਲਾ ਜਿਹਨੇ ਪੁੱਤਾਂ ਤੋਂ ਵੱਧ ਕੇ ਰੱਖੀ

Ve Jug Jug Jee Babla
ਮਾਏਂ ਨੀਂ ਮੈਨੂੰ ਵੰਗਾਂ ਲਿਆ ਦੇ ਵੰਗਾਂ ਲਿਆ ਦੇ 25,
ਮੇਲਾ ਵੇਖਣ ਜਾਣ ਨੀਂ ਮੈਂ ਕਿਉਂ ਤੂੰ ਰੋਕ ਕੇ ਰੱਖੀ,
ਹੱਸਣਾਂ ਖੇਡਣਾ ਦਿਲ ਪਰਚਾਉਣਾ ਮੇਲਿਓਂ ਲਿਆਉਣੀ ਸ਼ੀਸ਼ਿਆਂ ਵਾਲੀ ਪੱਖੀ,
ਨੀਂ ਬਾਬੁਲ ਦੀ ਮੈਂ ਧੀ ਲਾਡਲੀ ਕਿਸੇ ਗੱਲ ਦੀ ਥੋੜ ਨਾਂ ਰੱਖੀ,
ਵੇ ਜੁੱਗ ਜੁੱਗ ਜੀ ਬਾਬਲਾ ਜਿਹਨੇ ਪੁੱਤਾਂ ਤੋਂ ਵੱਧ ਕੇ ਰੱਖੀ