Monday, 17 September 2012

ਅਸੀਂ ਏਦਾਂ ਤੈਨੂੰ ਸੋਹਣੀਏ ਪਸੰਦ ਕਰਦੇ

Eda Tenu Sohniye Pasand Karde
ਜਿਵੇਂ ਜਿਸਮਾਂ ਨਾਲ ਸਾਹ,
ਜਿਵੇਂ ਬੇੜੀ ਨਾਲ ਮਲਾਹ,
ਜਿੱਦਾਂ ਫੁੱਲਾਂ ਚ' ਮਹਿਕ ਨੂੰ,
ਕੋਈ ਬੰਦ ਕਰਦੇ,
ਅਸੀਂ ਏਦਾਂ ਤੈਨੂੰ ਸੋਹਣੀਏ,
ਪਸੰਦ ਕਰਦੇ

From: Sukh