Tuesday, 4 September 2012

ਹੰਝੂਆਂ ਦਾ ਵਪਾਰ ਕਰਨ ਦੀ ਆਦਤ ਹੈ

Jhootha Vaada Kar Lai Yaara
ਹੰਝੂਆਂ ਦਾ ਵਪਾਰ ਕਰਨ ਦੀ ਆਦਤ ਹੈ,
 ਪੱਥਰਾਂ ਨਾਲ ਪਿਆਰ ਕਰਨ ਦੀ ਆਦਤ ਹੈ,
 ਝੂਠਾ ਹੀ ਵਾਅਦਾ ਕਰ ਲੈ ਯਾਰਾ,
 ਮੈਨੂੰ ਤਾਂ ਏਤਬਾਰ ਕਰਨ ਦੀ ਆਦਤ ਹੈ

From: Sukh