Wednesday, 19 September 2012

ਅਸੀਂ ਦਿਲ ਦੀ ਸੁੱਕੀ ਵੱਟ ਚੌਂ, ਪਾਣੀ ਕੀ ਦਿਂਦੇ ਇਸ਼ਕ ਨੂੰ

Dil Di Sukki Vat Cho
ਅਸੀਂ ਦਿਲ ਦੀ ਸੁੱਕੀ ਵੱਟ ਚੌਂ, ਪਾਣੀ ਕੀ ਦਿਂਦੇ ਇਸ਼ਕ ਨੂੰ,
ਤੇਰਾ ਪਿਆਰ ਸਾਥੋਂ ਨਾ ਗਿਆ, ਕਦੇ ਸ਼ੀਸ਼ੇ ਚ ਉਤਾਰਿਆ,
ਜਿਸ ਫੁੱਲ ਤੋਂ ਮੇਰੀ ਸ਼ਾਇਰੀ ਤੇ ਨਜ਼ਮ ਨੇ ਸਿੱਖਿਆ ਮਹਿਕਣਾ,
ਉਹ ਫੁੱਲ ਜਾਉਗਾ ਹੁਣ ਕਿਸੇ ਹੋਰ ਦੇ ਬਾਗਾਂ ਚ ਸ਼ਿੰਗਾਰਿਆ

From: Sukh