Thursday, 20 September 2012

ਡੋਰ ਨਾਲ ਬੰਨੇ ਰਿਸ਼ਤੇ ਵੀ ਤਾਂ ਟੁਟ ਜਾਂਦੇ ਨੇ

Rishte
ਜਰੂਰੀ ਨਹੀਂ ਹੁੰਦਾ ਹਰ ਇਕ ਰਿਸ਼ਤੇ ਨੂੰ, 
"ਨਾਮ" ਦੀ ਡੋਰ ਨਾਲ ਬੰਨਿਆ ਜਾਵੇ , 
ਡੋਰ ਨਾਲ ਬੰਨੇ ਰਿਸ਼ਤੇ ਵੀ ਤਾਂ ਟੁਟ ਜਾਂਦੇ ਨੇ

From: Sukh