Friday, 31 August 2012

Ishq Da Tutor - Kudi - ਕੁੜੀਏ ਤੂੰ ਵੀ ਛੱਡ ਦੇ ਸੰਗਣਾ

Ishq Da Tutor - Kudi
ਕੁੜੀਏ ਤੂੰ ਵੀ ਛੱਡ ਦੇ ਸੰਗਣਾ,ਕੁੜੀਏ ਤੂੰ ਵੀ ਛੱਡ ਦੇ ਸੰਗਣਾ,
ਮੁੰਡੇ ਨੂੰ ਏਸ ਸੂਲੀ ਤੇ ਟੰਗਣਾ, ਕੇ ਓਹਨੇ ਈ ਪਹਿਲਾ ਨੰਬਰ ਮੰਗਣਾ,
ਤੇ ਪਹਿਲਾਂ ਉਹੀ ਡਾਇਲ ਕਰੇ, ਕਿਸੇ ਕਾਨੂੰਨ 'ਚ ਤਾਂ ਨੀਂ ਲਿਖਿਆ
ਹਮੇਸ਼ਾ ਮੁੰਡਾ ਈ ਪਹਿਲ ਕਰੇ, 
ਕਿਸੇ ਕਾਨੂੰਨ 'ਚ ਤਾਂ ਨੀਂ ਲਿਖਿਆ
ਹਮੇਸ਼ਾ ਮੁੰਡਾ ਈ ਪਹਿਲ ਕਰੇ,