Friday, 31 August 2012

Ishq Da Tutor - Facebook - ਕੁੜੀ ਨੂੰ ਫੇਸਬੁੱਕ ਤੇ ਭਾਲੋ

Buttar Ishq Da Tutor - Facebook
ਕੁੜੀ ਨੂੰ ਫੇਸਬੁੱਕ ਤੇ ਭਾਲੋ,
ਕਰੋ Request ਤੇ ਫਰੈਂਡ ਬਣਾਲੋ,
ਫੇਰ ਉਹਨੂੰ ਚੈਟ ਦੇ ਚਾਟ ਤੇ ਲਾ ਲਓ ਹਾਏ ਹੈਲੋ ਕਹਿ ਕਹਿ ਕੇ
ਫੇਰ ਸਿਰ ਦਰਦ ਕੁੜੀ ਦਾ ਬਣਜੋ ਦਿਲ ਮੇਰਾ ਲੈ ਲੋ ਕਹਿ ਕਹਿ ਕੇ