Friday, 31 August 2012

Ishq Da Tutor - Daily Proposal - ਕੁੜੀ ਕੋਈ ਨਵੀਂ Knowledge ਵਿੱਚ ਆਵੇ

Ishq Da Tutor - Daily Proposal
ਕੁੜੀ ਕੋਈ ਨਵੀਂ Knowledge ਵਿੱਚ ਆਵੇ,
ਕੁੜੀ ਕੋਈ ਨਵੀਂ Knowledge ਵਿੱਚ ਆਵੇ,
ਤੁਸੀਂ ਕਸੋਂ ਫਿਕਰਾ ਅੱਗੋਂ ਮੁਸਕਾਵੇ,
ਆਸ਼ਿਕ ਉਹ ਜਿਹੜਾ Time ਨਾਂ ਲਾਵੇ,
ਓਸੇ ਈ ਦਿਨ Propose ਕਰੇ,
ਜਦ ਤੱਕ ਹਾਂ ਨੀਂ ਹੁੰਦੀ ਓਦੋਂ ਤੱਕ ਬਿਨ ਨਾਗਿਓਂ ਰੋਜ਼ ਕਰੇ
ਜਦ ਤੱਕ ਹਾਂ ਨੀਂ ਹੁੰਦੀ ਓਦੋਂ ਤੱਕ ਬਿਨ ਨਾਗਿਓਂ ਰੋਜ਼ ਕਰੇ