Saturday, 4 August 2012

ਹੁਣ ਤਾਂ Broadband ਕੰਮ ਕਰਦਾ

Chatting With Canada Girl
ਮੁੰਡੇ ਕੁੜੀ ਦੀਆਂ ਸਿੱਧੀਆਂ ਗੱਲਾਂ,
ਨਾ ਓਹਲਾ ਨਾ ਪਰਦਾ,
Love Letter ਦੇ ਮੁੱਕ ਗਏ ਚੱਕਰ,
ਹੁਣ ਤਾਂ Broadband ਕੰਮ ਕਰਦਾ,
Masoun ਹੁਣ Bathinde ਦਾ,
Canada ਵਾਲੀ ਨਾਲ Chatting ਕਰਦਾ