Wednesday, 8 August 2012

ਦੋਸਤੋ ਤੁਹਾਡੇ ਵਿਚੋ ਬਹੁਤ ਸਾਰੇ ਕਹਿੰਦੇ ਨੇ

Sohni Kudi
ਦੋਸਤੋ ਤੁਹਾਡੇ ਵਿਚੋ ਬਹੁਤ ਸਾਰੇ ਕਹਿੰਦੇ ਨੇ 
‘‘Masoun’’ ਬੜਾ ਸੋਹਣਾ ਲਿਖਦਾ ਏ, (ਵੈਸੇ ਕਈ ਕਹਿੰਦੇ ਹੋਣੇ ਸਾਰਾ ਹੀ ਕਾਪੀ-ਪੇਸਟ ਕਰਦਾ)
ਪਰ ਕਿਸੇ ਨੇ ਕਦੇ ਇਹ ਜਾਨਣ ਦੀ ਕੋਸਿਸ਼ ਕੀਤੀ ਕਿ ਜਿਹਨੇ ਮੈਨੂ ਏਸ ਰਾਹੇ ਪਾਇਆ, ਓਹ ਆਪ ਕਿੰਨੀ ਸੋਹਣੀ ਹੋਵੇਗੀ