Wednesday, 8 August 2012

ਜਦੋਂ ਮੇਰਾ ਦਿਲ ਨੀਂ ਲੱਗਦਾ, ਉਹਦਾ ਕਿਵੇਂ ਲੱਗਦਾ ਹੋਵੇਗਾ

Jado Mera Dil Nhi Lagda Ta Ohda Kive Lagda Hovega
ਮੈਂ ਵੀ ਗੁੱਸੇ ਉਹ ਵੀ ਗੁੱਸੇ, ਪਤਾ ਨੀਂ ਕਿਹੜੀ ਗੱਲ ਤੋਂ ਰੁੱਸੇ
ਨੈਣਾਂ ਵਿੱਚੋਂ ਨੀਰ ਉਹਦੇ ਵੀ ਵਗਦਾ ਹੋਵੇਗਾ
ਜਦੋਂ ਮੇਰਾ ਦਿਲ ਨੀਂ ਲੱਗਦਾ, ਉਹਦਾ ਕਿਵੇਂ ਲੱਗਦਾ ਹੋਵੇਗਾ