Saturday, 11 August 2012

ਕਿੱਥੇ ਹੋ ਤੁਸੀਂ ਰੱਬ ਜੀ ਸਾਡੀ ਜ਼ਿੰਦ ਨੂੰ ਪਾਏ ਜੱਬ ਜੀ

Kithe Ho Tusi Rabb Ji
ਕਿੱਥੇ ਹੋ ਤੁਸੀਂ ਰੱਬ ਜੀ ਸਾਡੀ ਜ਼ਿੰਦ ਨੂੰ ਪਾਏ ਜੱਬ ਜੀ,
ਕੱਲੇ ਰਹਿਣਾ ਮੁਸ਼ਕਿਲ ਅਬ ਜੀ,
ਕੋਈ ਐਸੀ ਦਿਓ ਲੱਭ ਜੀ ਕਿ ਸੜਨ ਸਾਡੇ ਤੇ ਸਭ ਜੀ,
ਬਸ ਛੇਤੀ ਬਣਾਓ ਸਬੱਬ ਜੀ ਸਾਡੀ ਜੋੜੀ ਜਾਏ ਫੱਬ ਜੀ,
ਸੁਣਲੋ ਦੁਆ ਰੱਬ ਜੀ