Thursday, 30 August 2012

ਤੇਰੀ ਸੋਚ ਨੂੰ ਵੀ ਹਕੀਕਤ ਬਣਾ ਲੈਨੇਂ ਆਂ

Teri Soch
ਤੇਰੀ ਸੋਚ ਨੂੰ ਵੀ ਹਕੀਕਤ ਬਣਾ ਲੈਨੇਂ ਆਂ,
ਖੁੱਲੀਆਂ ਅੱਖਾਂ 'ਚ ਸੁਪਨੇ ਸਜਾ ਲੈਨੇਂ ਆਂ,
ਤੇਰੇ ਇੰਤਜ਼ਾਰ 'ਚ ਹੈ ਦਿਲ ਮੇਰਾ,
 ਦੇ ਕੇ ਤਸੱਲੀ ਇਸ ਨੂੰ ਸਮਝਾ ਲੈਨੇ ਆਂ

From: Sukh