Monday, 27 August 2012

ਪਟਿਆਲੇ ਦੀਆਂ ਕੁੜੀਆਂ ਦੀ ਵੱਖਰੀ ਹੀ ਸ਼ਾਨ ਐ

Patiale Diyan Kudian
ਸਾਡੀ ਸਹੇਲੀਆਂ ਦੀ ਯਾਰੀ ਤੇ ਸਾਡੀ ਜਾਨ ਕੁਰਬਾਨ ਐ,
ਕੀ ਕਰਨਾ ਅਸੀਂ ਸੋਹਣੇ ਮੁੰਡਿਆਂ ਨੂੰ,
ਸਾਨੂੰ ਆਪਣੀਆਂ ਸਹੇਲੀਆਂ ਤੇ ਬੜਾ ਮਾਨ ਐ,
ਜੇ ਰੱਬ ਨੇ ਸਟਾਇਲ ਦਿੱਤਾ ਇਹਨਾਂ ਮੁੰਡਿਆਂ ਨੂੰ,
ਸਾਨੂੰ ਵੀ ਬਖਸ਼ਿਆ ਇਮਾਨ ਐ,
ਲੱਖ ਕਰ ਲੈਣ Chandigarh ,
ਦੀਆਂ ਕੁੜੀਆਂ Fashion,
ਪਟਿਆਲੇ ਦੀਆਂ ਕੁੜੀਆਂ ਦੀ ਵੱਖਰੀ ਹੀ ਸ਼ਾਨ ਐ