Friday, 24 August 2012

ਕੁੜੀਆਂ ਚਿੜੀਆਂ ਹੁੰਦੀਆਂ ਨੇ

Kudian Tan Chidian Hundian Ne
ਕੁੜੀਆਂ ਚਿੜੀਆਂ ਹੁੰਦੀਆਂ ਨੇ, ਪਰ ਫਰ ਨੀਂ ਹੁੰਦੇ ਕੁੜੀਆਂ ਦੇ,
ਪੇਕੇ ਵੀ ਹੁੰਦੇ ਨੇਂ ਤੇ ਸਹੁਰੇ ਵੀ ਹੁੰਦੇ ਨੇਂ, ਪਰ ਘਰ ਨੀਂ ਹੁੰਦੇ ਕੁੜੀਆਂ ਦੇ