Tuesday, 21 August 2012

ਪਰ ਮੇਰੀ ਜਾਨ ਤੇ ਸਿਰਫ ਤੇਰਾ ਹੱਕ ਸੱਜਣਾਂ

Meri Jaan Te Haq Sirf Tera Sajna
ਤੇਰੇ ਵਰਗਾ ਨਾਂ ਮੇਰਾ ਕੋਈ ਬਣ ਸਕਦਾ,
ਭਾਵੇਂ ਬਣਕੇ ਵਿਖਾਵੇ ਮੈਨੂੰ ਲੱਖ ਸੱਜਣਾਂ,
ਚਾਹੇ ਕੋਈ ਜਿੰਨੀ ਵਾਰ ਮਰਜੀ ਕਹੀ ਜਾਵੇ ਆਪਣੀ ਜਾਨ ਮੈਨੂੰ,
ਪਰ ਮੇਰੀ ਜਾਨ ਤੇ ਸਿਰਫ ਤੇਰਾ ਹੱਕ ਸੱਜਣਾਂ