Saturday, 11 August 2012

ਰੱਬ ਕਰੇ ਅਸੀਂ ਤੇਰੇ ਤੋਂ ਪਹਿਲਾਂ ਮਰ ਜਾਈਏ

Rabb Kare Asin Tere To Pehla Mar Jayiye
ਰੱਬ ਕਰੇ ਅਸੀਂ ਤੇਰੇ ਤੋਂ ਪਹਿਲਾਂ ਮਰ ਜਾਈਏ,
ਤੇ ਅਗਲੇ ਜਨਮ ਚ ਕਫ਼ਨ ਬਣ ਕੇ ਆਈਏ,
ਜਦ ਆਵੇ ਬਾਰੀ ਤੈਨੂੰ ਜਲਾਉਣ ਦੀ,
ਅਸੀਂ ਫੇਰ ਤੇਰੇ ਤੋਂ ਪਹਿਲਾਂ ਜਲ ਜਾਈਏ