Friday, 3 August 2012

ਝੱਟ ਨਵੀਂ ਦੁਨੀਆਂ ਵਸਾ ਲੈਂਦੇ ਨੇ ਲੋਕ

Akhan Chura Lainde Ne Lok
ਵੇਖ ਕੇ ਅੱਖਾਂ ਚੁਰਾ ਲੈਂਦੇ ਨੇ ਲੋਕ,
ਕਿੰਨਾ ਕਠੋਰ‍ ਦਿਲ ਬਣਾ ਲੈਂਦੇ ਨੇ ਲੋਕ,
ਤੋੜ ਕੇ ਬਰਸਾਂ ਪੁਰਾਣੀ ਦੋਸਤੀ,
ਝੱਟ ਨਵੀਂ ਦੁਨੀਆਂ ਵਸਾ ਲੈਂਦੇ ਨੇ ਲੋਕ