Wednesday, 18 July 2012

ਅੱਜ ਕੱਲ ਤਾਂ Time ਕੱਢਕੇ Poke ਵੀ ਨੀਂ ਕਰਦੇ

Aj Kal Tan Time Kadke Poke Bhi Ni Karde
ਮੇਰੇ ਆਪਣੇ ਹੀ ਭੁੱਲਦੇ ਜਾ ਰਹੇ ਨੇ ਮੈਨੂੰ,
ਐਵੇਂ ਤਾਂ ਪਰਾਏ ਲੋਕ ਵੀ ਨੀਂ ਕਰਦੇ,
ਮੈਨੂੰ Message ਤਾਂ ਕਿਸੇ ਨੇ ਕੀ ਕਰਨਾ,
ਅੱਜ ਕੱਲ ਤਾਂ Time ਕੱਢਕੇ Poke ਵੀ ਨੀਂ ਕਰਦੇ