Sorry ਯਾਰ, ਦੁਨੀਆਂ ਬੇਕਾਰ, ਬਿਨਾਂ Son Of Sardaar
ਕਦੇ ਕਦੇ ਮੇਰੇ ਦਿਲ ਵਿੱਚ ਸਵਾਲ ਆਉਂਦਾ,
ਕਿ ਅਗਰ ਦੁਨੀਆਂ 'ਚ ਸਰਦਾਰ ਨਾਂ ਹੁੰਦੇ ਤਾਂ ਕੀ ਹੁੰਦਾ?
Sorry ਯਾਰ, ਦੁਨੀਆਂ ਬੇਕਾਰ, ਬਿਨਾਂ Son Of Sardaar
ਕੁੜੀਆਂ ਤਾਂ ਹੁੰਦੀਆਂ ਪਰ ਪੰਜਾਬਣਾਂ ਨਾਂ ਹੁੰਦੀਆਂ
ਦੁਨੀਆਂ ਦੇ ਮੁੰਡਿਆਂ ਦੀ ਆਤਮਾ ਸੋਹਣੀ ਕੁੜੀਆਂ ਨੂੰ ਰੋਂਦੀ
ਮਿਰਝੇ ਨਾਂ ਹੁੰਦੇ, ਰਾਂਝੇ ਨਾਂ ਹੁੰਦੇ, ਤਾਂ ਕੌਣ ਕਰਦਾ ਕੁੜੀਆਂ ਨੂੰ ਪਿਆਰ
ਜੇ ਸਰਦਾਰ ਨਾਂ ਹੁੰਦੇ ਤਾਂ Joke ਕਿਸ ਤੇ ਬਣਾਉਂਦੇ
ਕੌਣ ਲਿਆਉਂਦਾ ਰੁੱਖੇ ਚਿਹਰਿਆਂ ਤੇ ਹਾਸੀ
ਕਿਵੇਂ ਲੱਗਦੀ ਦੁਨੀਆਂ Without Color Of ਦਸਤਾਰ
ਹਰਾਮਜ਼ਾਦਾ, ਇਸ 'ਚ ਪਿਆਰ ਹੈ ਜ਼ਿਆਦਾ
ਤੇਰੀ ਭੈਣ ਦੀ, ਤੇਰੀ ਮਾਂ ਦੀ, ਇਹ ਦੁਨੀਆਂ ਨੂੰ ਅਸੀਂ ਸਿਖਾਇਆ
ਇਸ Kolaveri Di ਦੀ ਵਾਰੀ ਤਾਂ ਬਾਅਦ 'ਚ ਆਈ
ਗਾਲਾਂ ਦੇ ਬਿਨਾਂ ਯਾਰ ਕਿਵੇਂ ਦਿਖਾਉਂਦੇ ਪਿਆਰ
Sorry ਯਾਰ, ਦੁਨੀਆਂ ਬੇਕਾਰ, ਬਿਨਾਂ Son Of Sardaar
ਹਾਂਜੀ ਸਰਦਾਰ ਤੇ Joke ਤਾਂ ਕਰਨਾ, ਪਰ ਜੋਕਰ ਨਾਂ ਸਮਝਣਾ
ਕਿਉਂਕਿ ਸਰਦਾਰ ਦੀ ਦਸਤਾਰ ਤੇ ਹੱਥ ਉਠਾਏਂਗਾ ਨਾਂ
ਤਾਂ ਸਰਦਾਰ ਉਠਾ ਦਉਗਾ......