Thursday, 26 July 2012

ਸਾਨੂੰ ਆ Poke ਸ਼ੋਕ ਜੇਹੇ ਨਾਂ ਕਰਿਆ ਕਰ

Poke Shoke Jehe Na Kareya Kar
Jatti ਦਾ ਦਿਮਾਗ ਕੱਬਾ ਆ,
ਤੂੰ ਗੱਲ ਸੋਚ-ਸਮਝ ਕੇ ਕਰਿਆ ਕਰ,
ਸਾਥੋਂ ਪਿੱਛਾ ਛਡਾਉਣਾ ਔਖਾ ਹੋ ਜਾਉ,
ਸਾਨੂੰ ਆ Poke ਸ਼ੋਕ ਜੇਹੇ ਨਾਂ ਕਰਿਆ ਕਰ