Monday, 23 July 2012

ਤੁਸੀਂ Facebook ਵਰਤਦੇ ਹੋ?

Facebook Soap
ਇੱਕ ਮੁੰਡਾ ਪਿੰਡ ਦੀ ਕੁੜੀ ਨੂੰ ਪੰਜ਼ਾਬੀ 'ਚ ਪੁੱਛਦਾ ਏ,
ਤੁਸੀਂ Facebook ਵਰਤਦੇ ਹੋ??
.
.
.
.
.
.
.
ਕੁੜੀ - ਨਾਂ ਉਏ ਕਮਲਿਆ ਮੈਂ ਤਾਂ ਕੁਦਰਤੀ ਹੀ ਸੋਹਣੀ ਆਂ