Saturday, 14 July 2012

ਟੁੱਟ ਪੈਣੀ ਪਿਆਰ ਚ ਕਸਾਰਾ ਲਾ ਗਈ,

Mull Lai Li Ik Challi
ਮੁੱਲ ਲੈ ਲਈ ਛੱਲੀ ਇੱਕ ਵਿਕਣੀ ਸੀ ਆਈ,
ਅੱਧੀ-ਅੱਧੀ ਵੰਡਾਂਗੇ,ਇਹ ਗੱਲ ਸੀ ਮੁਕਾਈ,.
ਟੁੱਟ ਪੈਣੀ ਪਿਆਰ 'ਚ ਕਸਾਰਾ ਲਾ ਗਈ, 
ਇੱਕ ਲੈਣ ਦਾਣਿਆਂ ਦੀ ਮੈਥੌ ਵੱਧ ਖਾ ਗਈ,