Saturday, 14 July 2012

ਜਿਵੇਂ ਰਾਜ਼ੀ ਏਂ ਤੂੰ ਅਸਾਂ ਤੈਨੂੰ ਰੱਖਣਾ


Sanu Teriyan Kabool Manmaniyan
ਜਿਹੜੇ ਕਰਦੇ ਮੁਹੱਬਤਾਂ ਨੇ ਸੋਹਣਿਆਂ,
ਉਹ ਨਾਂ ਤੱਕ ਦੇ ਲਾਭ ਹਾਨੀਆਂ,
ਜਿਵੇਂ ਰਾਜ਼ੀ ਏਂ ਤੂੰ ਅਸਾਂ ਤੈਨੂੰ ਰੱਖਣਾ,
ਸਾਨੂੰ ਤੇਰੀਆਂ ਕਬੂਲ ਮਨਮਾਨੀਆਂ