Sunday, 29 July 2012

ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ,

Dhiyan Rania
ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ,ਜਦ ਪੁੱਤ ਨਾ ਹੱਥ ਫੜਾਉਂਦੇ ਨੇ
ਕਾਤੋਂ ਲੋਕੀ ਮਾਰਦੇ ਫਿਰ ਧੀਆਂ ਪੁੱਤਾਂ ਲਈ , ਕਾਤੋਂ ਇਹ ਪਾਪ ਕਮਾਉਂਦੇ ਨੇ