Saturday, 28 July 2012

ਜਦੋਂ ਪੁੱਤ ਇੱਕ ਵਾਰ ਕਹਿ ਦੇਵੇ

Agree With Me?
ਜਦੋਂ ਪੁੱਤ ਇੱਕ ਵਾਰ ਕਹਿ ਦੇਵੇ,
ਕਿ ਬਾਪੂ ਫਿਕਰ ਨਹੀਂ ਕਰਨਾ,
ਮੈਂ ਹੈਗਾਂ ਤਾਂ ਬਾਪੂ ਦਾ ਸੀਨਾ,
ਖੁਸ਼ੀ ਨਾਲ ਫੁੱਲ ਜਾਂਦਾ
Agree With Me??