Thursday, 26 July 2012

ਯਾਰ ਤੇਰੀ ਭਾਬੀ ਗੁੱਸੇ ਆ ਅੱਜ

Teri Bhabi Guse Aa Ajj
ਪਿਉ ਆਪਣੇ ਮੁੰਡੇ ਨੂੰ
ਪਿਉ - ਪੁੱਤਰ, ਏਨਾਂ ਉਦਾਸ ਕਿਉਂ ਲੱਗ ਰਿਹਾ?

ਪੁੱਤਰ - ਮੈਂ ਤੁਹਾਨੂੰ ਨਹੀਂ ਦੱਸ ਸਕਦਾ ਡੈਡ
ਪਿਤਾ - ਓ, ਦੱਸ ਵੀ ਦੇ, ਮੈਂ ਤੇਰੇ ਦੋਸਤਾਂ ਵਰਗਾ ਤਾਂ ਹਾਂ....!
.
.
.
.
.
.
.
ਪੁੱਤਰ - ਯਾਰ ਤੇਰੀ ਭਾਬੀ ਗੁੱਸੇ ਆ ਅੱਜ :(