Tuesday, 24 July 2012

ਤੇਰੇ ਸ਼ਹਿਰ ਨੂੰ ਸੱਜ਼ਦਾ ਕਰ ਚੱਲੇ, ਜਿੱਤੀ ਹੋਈ ਬਾਜ਼ੀ ਹਰ ਚੱਲੇ

Tere Shaher Nu Sajda Kar Chale
ਤੇਰੇ ਸ਼ਹਿਰ ਨੂੰ ਸੱਜ਼ਦਾ ਕਰ ਚੱਲੇ, ਜਿੱਤੀ ਹੋਈ ਬਾਜ਼ੀ ਹਰ ਚੱਲੇ,
ਨਹੀਂ ਆਉਣਾ ਕਦੇ ਫੇਰ ਪਰਤ ਕੇ, ਸੱਦ ਦੀ ਮਰਜ਼ੇਗੀ,
ਜਾ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜ਼ੇਗੀ