Tuesday, 17 July 2012

ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ

Seene Te Sir Rakh Ke Sona
ਓਹੋ ਮੈਨੂ ਕਹਿੰਦੀ, ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ ਸੋਣਾ ਹੈ,
ਮੈ ਕਿਹਾ ਤੂੰ ਆ ਤਾਂ ਸਹੀ,
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ,
ਇਸ ਲਈ ਆਪਣੇ ਸੀਨੇ ਦੀਆਂ ਧੜਕਨਾਂ ਵੀ ਰੋਕ ਲਵਾਂਗਾ