ਗਾਇਕ ਦਿਲਜੀਤ ਦੋਸਾਂਝ ਦੀ ਨਵੀ ਕਰਤੂਤ
Click On Image For Large View |
ਜਾਗੋ ਪੰਜਾਬੀਓ, ਹੁਣ ਕਿਸਦੀ ਏ ਉਡੀਕ।
ਗੰਦ ਇਹਨਾਂ ਪਰੋਸ ਦਿੱਤਾ ਹੁਣ ਤੁਹਾਡੇ ਘਰਾਂ ਤੀਕ।
ਪੰਜਾਬੀਓ, ਗਾਇਕ ਦਿਲਜੀਤ ਨੇ ਸ਼ਾਇਦ ਇਹ ਪੱਕੀ ਠਾਣ ਲਈ ਹੈ ਕਿ ਤੁਸੀਂ ਹੋ ਮਰਜੀ ਕਰ ਲਵੋ ਪਰ ਮੈਂ ਨਹੀਂ ਸੁਧਰਨਾ। ਇਕ ਵਾਰ ਫੇਰ ਇਸ ਗਾਇਕ ਨੇ ਆਪਣੇ ਨਵੇਂ ਗੀਤ 'ਮੈਂ ਜਾਗਾਂ ਸਵੇਰੇ ਤੇ ਕੁੜੀਆਂ ਚੁਫ਼ੇਰੇ' ਦੇ ਵੀਡੀਓ ਵਿਚ ਰੱਜ ਕੇ ਗੰਦ ਪਾਇਆ ਹੈ। ਇਸ ਗਾਇਕ ਨੇ ਸਿੱਖ ਕੌਮ ਦੇ ਪਹਿਚਾਣ ਪਵਿੱਤਰ ਦਸਤਾਰ ਸਜਾ ਕੇ ਜਿੱਥੇ ਵਿਦੇਸ਼ੀ ਗੋਰੀਆਂ ਨੇ ਨੰਗਾ ਨਾਚ ਕੀਤਾ ਹੈ ਉੱਥੇ ਐਨਾ ਕੁਝ ਹੋਣ ਦੇ ਬਾਵਜੂਦ ਵੀ ਕੁਝ ਅਸ਼ਲੀਲ ਦ੍ਰਿਸ਼ ਫਿਲਮਾਏ ਹਨ, ਜਿੰਹਨਾਂ ਨੂੰ ਦੇਖ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇੱਥੇ ਹੀ ਬੱਸ ਨੇ ਨਹੀਂ ਇਸ ਇਸ ਵੀਡੀਓ ਵਿਚ ਦਿਲਜੀਤ ਨੇ ਸਿੱਖ ਕੌਮ ਨੇ ਪਵਿੱਤਰ ਚਿੰਨ ਖੰਡੇ ਵਾਲੀ ਜੈਕਟ ਵੀ ਪਹਿਨੀ ਹੈ।
ਆਪਣੇ ਵਿਚਾਰ ਦਿਓ।