Saturday, 14 July 2012

ਉਹ ਬਠਿੰਡੇ ਵਾਲੀ ਸੋਨੀ ਜਿਹੜੀ ਕਰਦੀ ਸੀ ਪੋਨੀ

Bathinde Wali Soni
ਕਾਲੇਜ ਦੀ ਜਿੰਦਗੀ ਉਹ ਮਸਤੀ ਮਨਾਈ, ਕਈ ਵਾਰੀ ਕੁੱਟੇ ਅਸੀਂ ਬੱਸ ਵਾਲੇ ਭਾਈ 
ਉਹ ਬਠਿੰਡੇ ਵਾਲੀ ਸੋਨੀ ਜਿਹੜੀ ਕਰਦੀ ਸੀ ਪੋਨੀ, ਜੱਗ ਭੁੱਲ ਜਾਣਾ ਜਦ ਓਹਦੀ ਹਾਂ ਹੋਵੇ
ਆਪਣਾ ਗਰਾਂ ਹੋਵੇ ਤੂਤਾਂ ਦੀ ਛਾਂ ਹੋਵੇ, ਹੇਠਾਂ ਡਾਹੀ ਮੰਜੀ ਹੋਵੇ ਯਾਰਾਂ ਮੱਲੀ ਥਾਂ ਹੋਵੇ