Wednesday, 13 June 2012

ਤੇਰਾ ਉੱਥੇ ਹੋਣਾ ਤਾਂ ਜਰੂਰ ਬਣਦਾ

Tera Othe Hona Tan Jarur Banda
ਥੋੜੇ ਬਹੁਤੇ ਫੁੱਲ ਤਾਂ ਹਰੇਕ ਥਾਂ ਈ ਖਿਲਦੇ ਨੇ , ਥੋੜੇ ਬਹੁਤੇ ਦੁੱਖ ਵੀ ਹਰੇਕ ਨੂੰ ਈ ਮਿਲਦੇ ਨੇ,
ਪਰ ਸੀਨੇ ਵਿਚ ਸਦੀਆਂ ਤੋਂ ਦਬੀਆਂ ਅਮਾਨਤਾਂ ਚੋਂ, ਜਦੋਂ ਕੋਈ ਕੋਲਾ ਕੋਹਿਨੂਰ ਬਣਦਾ,
ਤੇਰਾ ਉੱਥੇ ਹੋਣਾ ਤਾਂ ਜਰੂਰ ਬਣਦਾ