Tuesday, 12 June 2012

ਉੱਠ ਕੇ ਸਵੇਰੇ ਕਰੇ ਜਪੁਜੀ ਦਾ ਪਾਠ

Punjabi Sikh Girl
ਉੱਠ ਕੇ ਸਵੇਰੇ ਕਰੇ ਜਪੁਜੀ ਦਾ ਪਾਠ 
ਰੋਟੀ-ਟੁੱਕ ਕਰਕੇ ਜੋ ਪੜੇ ਰਹਿਰਾਸ
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਮੈਨੂੰ ਦੱਸਿਓ ਜਰੂਰ