Wednesday, 13 June 2012

ਮੇਰੇ ਯਾਰ ਮੋਢਾ ਵਟਾਉਣ ਬਹਾਨੇ ਤੇਰੇ ਦਰ ਤੇ ਸਜਦਾ ਕਰਾ ਕੇ ਚੱਲਣਗੇ

Dead Love
ਜਦੋ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ, 
ਚੱਲਣਗੇ ਨਾਲ ਮੇਰੇ ਦੁਸ਼ਮਣ ਵੀ ਵੱਖ਼ਰੀ ਗੱਲ ਕੇ ਮੁਸਕਰਾ ਕੇ ਚੱਲਣਗੇ, 
ਜਿਹਨਾਂ ਦੇ ਮੈਂ ਪੈਰਾਂ 'ਚ ਰੁਲਦਾ ਰਿਹਾ ਉਹ ਹੱਥਾ ਤੇ ਮੈਨੂੰ ਉਠਾਕੇ ਚੱਲਣਗੇ, 
ਮੇਰੇ ਯਾਰ ਮੋਢਾ ਵਟਾਉਣ ਬਹਾਨੇ ਤੇਰੇ ਦਰ ਤੇ ਸਜਦਾ ਕਰਾ ਕੇ ਚੱਲਣਗੇ ,