Friday, 15 June 2012

ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ

Main Te Mera Waheguru
ਮੈਂ ਤੇ ਮੇਰਾ ਵਾਹਿਗੁਰੂ ਰੋਜ਼ ਇੱਕ ਗੱਲ ਭੁੱਲ ਜਾਂਦੇ ਹਾਂ, 
ਵਾਹਿਗੁਰੂ ਮੇਰੀਆਂ ਗਲਤੀਆਂ ਨੂੰ, 
ਤੇ ਮੈਂ ਉਹਦੀਆਂ ਮਿਹਰਬਾਨੀਆਂ ਨੂੰ