Tuesday, 1 May 2012

ਲਿਖਿਆ ਸਫਰ ਮੁਕਾਈ ਜਾਨੇ, ਦਿਲ ਤੇ ਹਿਜਰ ਹੰਢਾਈ ਜਾਨੇ

Sad City
ਲਿਖਿਆ ਸਫਰ ਮੁਕਾਈ ਜਾਨੇ, ਦਿਲ ਤੇ ਹਿਜਰ ਹੰਢਾਈ ਜਾਨੇ
ਹੌਲੀ-ਹੌਲੀ ਛੱਡ ਜਾਵਾਂਗੇ, ਪੀੜਾਂ ਦੇ ਕਈ ਸ਼ਹਿਰਾਂ ਨੂੰ
ਲੂਣ ਦੀਆਂ ਸੜਕਾਂ ਤੇ ਤੁਰ ਪਏ, ਲੈ ਕੇ ਜਖਮੀਂ ਪੈਰਾਂ ਨੂੰ