Tuesday, 1 May 2012

ਇਸ਼ਕ ਦੀ ਗੱਡੀ ਪਿਆਰ ਦੇ ਡੱਬੇ,ਰਾਂਝੇ ਹੀਰਾ ਸੱਜੇ ਖੱਬੇ

Ishq De Dabbe
ਇਸ਼ਕ ਦੀ ਗੱਡੀ ਪਿਆਰ ਦੇ ਡੱਬੇ,ਰਾਂਝੇ ਹੀਰਾ ਸੱਜੇ ਖੱਬੇ,
ਚੜਣ ਨੂੰ ਸਾਰੇ ਕਾਹਲੇ ਜੀ ,ਪਿਆਰ ਮੁਹੱਬਤ ਦਿੱਲ ਦੇ ਮਾਮਲੇ,
ਮੁਸਾਫਿਰ ਤਾਂ ਸਾਰੇ ਬਣ ਜਾਂਦੇ ਨੇ,ਪਰ ਹਮਸਫਰ ਬਣਦੇ ਕਰਮਾ ਵਾਲੇ,