Tuesday, 1 May 2012

ਤੇਰੀ ਪੱਗ ਰੰਗਾ ਸੂਟ ਵੇ ਮੈਂ ਪਾਇਆ ਸੋਹਣਿਆਂ

Teri Pagg Ranga Suit
ਤੇਰੀ ਪੱਗ ਰੰਗਾ ਸੂਟ ਵੇ ਮੈਂ ਪਾਇਆ ਸੋਹਣਿਆਂ,
ਤੈਨੂੰ ਪਲਕਾਂ ਝੁਕਾ ਕੇ ਮੈਂ ਬੁਲਾਇਆ ਸੋਹਣਿਆਂ,
ਲਾਈ ਹੱਥਾਂ ਉੱਤੇ ਮਹਿੰਦੀ ਚੰਨਾਂ ਤੇਰੇ ਨਾਮ ਦੀ,
ਭਰ ਅੱਖੀਆਂ ਚੋ ਘੁੱਟ ਵੇ ਮੈਂ ਸੁਰਾਹੀ ਜਾਮ ਦੀ