Friday, 6 April 2012

ਪਛਾਣ ਦੱਸਣ ਲਈ ਗੱਡੀ ਤੇ ''Mr. Singh'' ਲਿਖਵਾਉਂਦੇ ਨਾ

Waheguru Ji Ka Khalsa Shri Waheguru Ji Ki Fateh
ਜੇਕਰ ਵਾਲ ਕਟਾ ਕੇ ਵਿਚ ਡਿਜ਼ਾਇਨ ਪਵਾਉਂਦੇ ਨਾ, 
ਅੱਧਾ ਕਿੱਲੋ ਆਖ ਕੜੇ ਦਾ ਮਾਣ ਘਟਾਉਂਦੇ ਨਾ, 
ਜੇ ਨਾਈ ਕੋਲੋ ਮੂੰਹ 'ਤੇ 'Singh' ਚਪੇੜਾਂ ਖਾਂਦੇ ਨਾ, 
ਤਾਂ ਪਛਾਣ ਦੱਸਣ ਲਈ ਗੱਡੀ ਤੇ ''Mr. Singh'' ਲਿਖਵਾਉਂਦੇ ਨਾ