Saturday, 14 April 2012

ਬੰਦ ਕਰੋ ਇਹ ਲੈਣਾ ਦੇਣਾ , ਸੁਖੀ ਵਸਣ ਸਭ ਧੀਆਂ ਭੈਣਾਂ

Sukhi Vasan Sab Diyan Dhiyan Bhaina
ਮੰਗਦਾ ਕਾਰ ਸਕੂਟਰ ਕਾਕਾ , ਇਹ ਵੀ ਤਾਂ ਇੱਕ ਵੱਡਾ ਡਾਕਾ 
ਦਾਜ਼ ਤਾਂ ਹੈ ਇੱਕ ਛੂਤ ਬਿਮਾਰੀ, ਰੋਗੀ ਹੋ ਗਈ ਦੁਨੀਆਂ ਸਾਰੀ 
ਅਜੇ ਵੀ ਕੁਝ ਕਰ ਲਉ ਪਰਹੇਜ਼ , ਬੰਦ ਕਰੋ ਇਹ ਦਾਜ਼ ਦਹੇਜ਼ 
ਬੰਦ ਕਰੋ ਇਹ ਲੈਣਾ ਦੇਣਾ , ਸੁਖੀ ਵਸਣ ਸਭ ਧੀਆਂ ਭੈਣਾਂ